Punjabi Jokes ~ Punjabi Chutkule ~ Punjabi Jokes in Hindi
ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠਜਾਂਦਾ.... . ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ .. .... jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ, ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ . ਸੱਸ :-ਵੇ, ਓਹ ਕਿਵੇਂ? . jhanda :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ.. ਕੁੜੀਆ ਨੇ ਕਾਲਜ ਵਿੱਚ strike ਕਰਤੀ " " " ਕੁੜੀਆ ਦੇ ਪਿੱਛੇ ਖੜੇ ਮੁੰਡੇ ਵੀ ਕੁੜੀਆ ਦਾ ਸਾਥ ਦੇਣ ਦੇ ਸੀ " " " ਕੁੜੀਆ ਨਾਰੇ ਲਾਉਣ ਦੀਆ ਸੀ " ਸਾਡੀ ਮਾਂਗੇ " ਸਾਡੀ ਮਾਂਗੇ " ਪਿੱਛੇ ਮੁੰਡੇ " ਨਾਰੇ ਲਾਉਣ ਦੇ ਸੀ ਸਿੰਦੂਰ ਨਾਲ ਭਰੋ IK makhi da IK macher nal viah ho gya Agle din makhi bahut rondi c te makhi di pan ne poshia ki hoya Makhi kehdi rat main good night chla dita te tera jija mar gya ਮੈਂ ਦਿਲ ਨੂੰ ਪੁਛਿਆ :ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? . ; ; ; ; , , , , ,, , , ,, , , , , , ਦਿਲ ਨੇ ਕਿਹਾ : ਪਿਆਰ ਹੋਣ ਦੀ Acting ਘੱਟ ਕਰਿਆ ਕਰ... ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ ... ਅਮਲੀ ਨੇ ਇਕ ਰੋਬਟ ਲਿਆਂਦਾ " ਜੋ ਝੂਠ ਬੋਲਣ ਵਾਲੇ ਦੇ ਮੂੰਹ ਤੈ ਚਪੇੜ ਮਾਰਦਾ ਸੀ " " ਇਕ ਦਿਨ ਅਮਲੀ ਦਾ ਮੁੰਡਾ ਕਹਿੰਦਾ ਬਾਪੂ ਅੱਜ ...