Punjabi Jokes ~ Punjabi Chutkule ~ Punjabi Jokes in Hindi




ਇਕ ਵਾਰ jhanda amli ਆਪਣੇ
ਸਹੁਰੇ ਘਰ
ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ
ਬੈਠਾ,ਸੋਫੇ ਤੇ' ਬੈਠ ..
.... jhanda :- ਸੋਫੇ ਤੇ' ਗਰੀਬ ਬੰਦੇ
ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ
ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
jhanda :- ਸੋਫਾ 25000 ਦਾ ,
ਜਮੀਨ 2 ਲਖ
ਨੂੰ ਮਰਲਾ..
ਕੁੜੀਆ ਨੇ ਕਾਲਜ ਵਿੱਚ strike ਕਰਤੀ """ ਕੁੜੀਆ ਦੇ ਪਿੱਛੇ ਖੜੇ ਮੁੰਡੇ ਵੀ ਕੁੜੀਆ ਦਾ ਸਾਥ ਦੇਣ ਦੇ ਸੀ """ ਕੁੜੀਆ ਨਾਰੇ ਲਾਉਣ ਦੀਆ ਸੀ "ਸਾਡੀ ਮਾਂਗੇ "ਸਾਡੀ ਮਾਂਗੇ "ਪਿੱਛੇ ਮੁੰਡੇ " ਨਾਰੇ ਲਾਉਣ ਦੇ ਸੀ ਸਿੰਦੂਰ ਨਾਲ ਭਰੋ
IK makhi da IK macher nal viah ho gya
Agle din makhi bahut rondi c te makhi di pan ne poshia ki hoya Makhi kehdi rat main good night chla dita te tera jija mar gya
ਮੈਂ ਦਿਲ ਨੂੰ ਪੁਛਿਆ :ਮੈਨੂ ਰਾਤ ਨੂੰ ਨੀਂਦ ਕਿਉਂ
ਨਹੀ ਆਉਂਦੀ ??
.
;
;
;
;
,
,
,
,
,,
,
,
,,
,
,
,
,
,
ਦਿਲ ਨੇ ਕਿਹਾ :
ਪਿਆਰ ਹੋਣ ਦੀ Acting ਘੱਟ ਕਰਿਆ ਕਰ...
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ ...



ਅਮਲੀ ਨੇ ਇਕ ਰੋਬਟ
ਲਿਆਂਦਾ " ਜੋ ਝੂਠ ਬੋਲਣ
ਵਾਲੇ ਦੇ ਮੂੰਹ ਤੈ ਚਪੇੜ
ਮਾਰਦਾ ਸੀ "
" ਇਕ ਦਿਨ
ਅਮਲੀ ਦਾ ਮੁੰਡਾ ਕਹਿੰਦਾ ਬਾਪੂ
ਅੱਜ ਮੈ ਸਕੂਲ
ਨਹੀ ਜਾਣਾ ਮੇਰੇ ਸਿਰ ਚ
ਬਹੁਤ ਦਰਦ ਹੋਣ ਦੀ ਏ "
ਰੋਬਟ ਨੇ ਉਸੇ ਟਾਇਮ ਮੁੰਡੇ ਦੇ
ਮੂੰਹ ਤੇ ਚਪੇੜ ਮਾਰੀ "
ਅਮਲੀ ਕਹਿੰਦਾ ਵੇਖਿਆ ਤੂੰ
ਝੂਠ ਬੋਲਿਆ ਤੇ ਤੈਨੰੂ ਰੋਬਟ ਨੇ
ਚਪੇੜ ਮਾਰੀ "
" ਅਮਲੀ ਕਹਿੰਦਾ ਪੁੱਤ
ਤੇਰੀ ਉਮਰ ਚ ਮੈ
ਕਦੀ ਛੁੱਟੀ ਨਹੀ ਕੀਤੀ ਸੀ
ਰੋਬਟ ਨੇ ਅਮਲੀ ਦੇ ਮੂੰਹ ਤੇ
ਵੀ ਚਪੇੜ ਮਾਰੀ "
ਘਰਵਾਲੀ ਹੱਸ ਕੇ
ਕਹਿੰਦੀ ਤੁਹਾਡਾ ਹੀ ਮੁੰਡਾ ਏ
" ਰੋਬਟ ਨੇ
ਅਮਲੀ ਦੀ ਘਰਵਾਲੀ ਦੇ
ਵੀ ਖਿਚ ਕੇ ਮੰੂਹ ਤੇ ਚਪੇੜ
ਮਾਰੀ 
ਮੈ = ਕੁੜੀ ਨੂ ਪੁੱਛਿਆ
" ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ "
" ਕੁੜੀ " ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ
" ਤੇ
" ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ ਓਕੇ "
"
" ਮੈ ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ "
"
" ਕੁੜੀ = ਆਹੋ "" 
Husband To Wife :- Je Meri Lottery Nikal Jave Tan Tu Ki Karengi?
Badi Soch Vichar Ton Baad – Wife :- Main Adhe Paise Laike Tenu Chhadd Devnagi…
Husband :- Meri 100 Rupye Di Lottery Nikali Hai, Aa Fad 50 Rupye Te Dafa Hoja
1 Vaar Amli Apne Sahure Ghar Milan Janda
Te Jandeyaa Saar Zameen Te Baith Janda...
.
.
.
... Ohdi SAS Boldi Aa : Ve Putt, Zameen Te
Kyun Baitha...?? Sofa Te Baith...
.
.
Amli: Maata...! Sofe Te Taan Gareeb Lok
Baith De Hunde Aa
.
.
Saade Warge Takde Lok Taan Zameen Te
Baith De Hunde Aa..
.
.
SASS: Ve Ohh Kive....
.
.
.
Amli - Dekh Maata Sofa Haiga 25,000 Da...,
Te Zameen 2 Lakh Nu Marla haigi..
ਉਹ ਮੈਨੁੰ ਕਹਿੰਦੀ ਤੂੰ
Jhootha a .......
.
.
.
.
.
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ...
...........ਕਿਉਕ ੀ............
ਮੇਰੀ ਮੰਮੀ ਕਹਿੰਦੇ..ਜਿਹੜਾ kehnda ਹੁੰਦਾ ਓਹੀ ਹੁੰਦਾ
ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?....ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾਮੰਨ ਲਾਮੁੰਡਾ = ਸੀਮਿੰਟਕੁੜੀ = ਰੇਤਪਿਆਰ = ਪਾਣੀਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇਤਾਂ ਉਹ ਮਜਬੂਤ ਨਹੀ ਬਣੂਗਾਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈਇਹਨਾਂ ਨੂੰ ਅਲੱਗ ਨਹੀ ਕਰ ਸਕਦਾ..ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ ਮਜਦੂਰਲੱਗਦਾ ਆ

#punjabi jokes, #punjabi chutkule, #funny jokes in punjabi, #punjabi jokes in hindi, #new punjabi jokes, #punjabi funny jokes

Comments

Related Post

2 दिन में लिंग को लम्बा और मोटा घरेलू उपाय

कंडोम के फायदे और नुकसान - सुरक्षित या असुरक्षित

2 दिन में योनि (vagina) टाइट करने के घरेलू उपाय

जाने हस्तमैथुन के नुकसान | हस्तमैथुन के फायदे

10 - 15 दिनो में बालो को घाना ओर लंबा करने का तरीका

जाने महिला कंडोम के बारे मे : - Benefits of Female Condom In Hindi

जाने रोज़ाना सेक्स करने के कितने फ़ायदे है| जानकार होंगे हैरान - Sex Tips

योनि के बाल कैसे साफ़ करे - बाल हटाने के नुस्खे